Live Gurbani Kirtan from Sri Darbar Sahib | ਗੁਰਬਾਣੀ ਕੀਰਤਨ

Categories
Hukamnama Sahib

Daily Hukamnama Sahib Sri Darbar Sahib 12 July 2023 | Mukhwak – Today’s Hukamnama Sahib

Daily Hukamnama Sahib from Sri Darbar Sahib, Sri Amritsar

Wednesday, 12 July 2023

ਰਾਗੁ ਦੇਵਗੰਧਾਰੀ – ਅੰਗ 531

Raag Dayv Gandhaaree – Ang 531

ਦੇਵਗੰਧਾਰੀ ਮਹਲਾ ੫ ॥

ਅਪੁਨੇ ਹਰਿ ਪਹਿ ਬਿਨਤੀ ਕਹੀਐ ॥

ਚਾਰਿ ਪਦਾਰਥ ਅਨਦ ਮੰਗਲ ਨਿਧਿ ਸੂਖ ਸਹਜ ਸਿਧਿ ਲਹੀਐ ॥੧॥ ਰਹਾਉ ॥

ਮਾਨੁ ਤਿਆਗਿ ਹਰਿ ਚਰਨੀ ਲਾਗਉ ਤਿਸੁ ਪ੍ਰਭ ਅੰਚਲੁ ਗਹੀਐ ॥

ਆਂਚ ਨ ਲਾਗੈ ਅਗਨਿ ਸਾਗਰ ਤੇ ਸਰਨਿ ਸੁਆਮੀ ਕੀ ਅਹੀਐ ॥੧॥

ਕੋਟਿ ਪਰਾਧ ਮਹਾ ਅਕ੍ਰਿਤਘਨ ਬਹੁਰਿ ਬਹੁਰਿ ਪ੍ਰਭ ਸਹੀਐ ॥

ਕਰੁਣਾ ਮੈ ਪੂਰਨ ਪਰਮੇਸੁਰ ਨਾਨਕ ਤਿਸੁ ਸਰਨਹੀਐ ॥੨॥੧੭॥

English Transliteration:

devagandhaaree mahalaa 5 |

apune har peh binatee kaheeai |

chaar padaarath anad mangal nidh sookh sehaj sidh laheeai |1| rahaau |

maan tiaag har charanee laagau tis prabh anchal gaheeai |

aanch na laagai agan saagar te saran suaamee kee aheeai |1|

kott paraadh mahaa akritaghan bahur bahur prabh saheeai |

karunaa mai pooran paramesur naanak tis saranaheeai |2|17|

Devanagari:

देवगंधारी महला ५ ॥

अपुने हरि पहि बिनती कहीऐ ॥

चारि पदारथ अनद मंगल निधि सूख सहज सिधि लहीऐ ॥१॥ रहाउ ॥

मानु तिआगि हरि चरनी लागउ तिसु प्रभ अंचलु गहीऐ ॥

आंच न लागै अगनि सागर ते सरनि सुआमी की अहीऐ ॥१॥

कोटि पराध महा अक्रितघन बहुरि बहुरि प्रभ सहीऐ ॥

करुणा मै पूरन परमेसुर नानक तिसु सरनहीऐ ॥२॥१७॥

Hukamnama Sahib Translations

English Translation:

Dayv-Gandhaaree, Fifth Mehl:

Offer your prayer to your Lord.

You shall obtain the four blessings, and the treasures of bliss, pleasure, peace, poise and the spiritual powers of the Siddhas. ||1||Pause||

Renounce your self-conceit, and grasp hold of the Guru’s feet; hold tight to the hem of God’s robe.

The heat of the ocean of fire does not affect one who longs for the Lord and Master’s Sanctuary. ||1||

Again and again, God puts up with the millions of sins of the supremely ungrateful ones.

The embodiment of mercy, the Perfect Transcendent Lord – Nanak longs for His Sanctuary. ||2||17||

Punjabi Translation:

ਆਪਣੇ ਪਰਮਾਤਮਾ ਦੇ ਕੋਲ ਹੀ ਅਰਜ਼ੋਈ ਕਰਨੀ ਚਾਹੀਦੀ ਹੈ।

ਇੰਜ ਇਹ ਚਾਰੇ ਪਦਾਰਥ (ਧਰਮ, ਅਰਥ, ਕਾਮ, ਮੋਖ), ਅਨੰਦ ਖ਼ੁਸ਼ੀਆਂ ਦੇ ਖ਼ਜ਼ਾਨੇ, ਆਤਮਕ ਅਡੋਲਤਾ ਦੇ ਸੁਖ, ਕਰਾਮਾਤੀ ਤਾਕਤਾਂ ਤੇ ਹਰੇਕ ਚੀਜ਼ ਪਰਮਾਤਮਾ ਪਾਸੋਂ ਮਿਲ ਜਾਂਦੀ ਹੈ ॥੧॥ ਰਹਾਉ ॥

ਮੈਂ ਤਾਂ ਅਹੰਕਾਰ ਛੱਡ ਕੇ ਪਰਮਾਤਮਾ ਦੀ ਚਰਨੀਂ ਹੀ ਪਿਆ ਰਹਿੰਦਾ ਹਾਂ। ਉਸ ਪ੍ਰਭੂ ਦਾ ਹੀ ਪੱਲਾ ਫੜਨਾ ਚਾਹੀਦਾ ਹੈ।

(ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਸੇਕ ਨਹੀਂ ਲੱਗਦਾ ਜੇ ਮਾਲਕ-ਪ੍ਰਭੂ ਦੀ ਸਰਨ ਮੰਗੀਏ ॥੧॥

ਵੱਡੇ ਵੱਡੇ ਨਾ-ਸ਼ੁਕਰਿਆਂ ਦੇ ਕ੍ਰੋੜਾਂ ਪਾਪ ਪਰਮਾਤਮਾ ਮੁੜ ਮੁੜ ਸਹਾਰਦਾ ਹੈ।

ਹੇ ਨਾਨਕ! ਪਰਮਾਤਮਾ ਪੂਰਨ ਤੌਰ ਤੇ ਤਰਸ-ਸਰੂਪ ਹੈ ਉਸੇ ਦੀ ਹੀ ਸਰਨ ਪੈਣਾ ਚਾਹੀਦਾ ਹੈ ॥੨॥੧੭॥

Spanish Translation:

Dev Gandari, Mejl Guru Aryan, Quinto Canal Divino.

Haz la Plegaria a tu Señor solamente;

él te bendecirá con las cuatro Bienaventuranzas para disfrutar en vida de espiritualidad, riqueza o prosperidad, disfrute de los gozos sensuales y de la emancipación final que es la Liberación del Alma en las futuras transmigraciones. También te bendice con Éxtasis, con Tesoros, Bondades, Poderes Milagrosos y con Equilibrio en tu mente. (1-Pausa)

Abandono mi ego, me postro a los Pies del Señor y me aferro a Su Túnica.

Mientras busco el Refugio del Maestro, el mar de fuego no me toca. (1)

Tal es la Tolerancia Infinita del Señor, que sufre y aguanta millones de insultos y blasfemias de los desgraciados y malagradecidos.

El Señor Perfecto es Compasivo y Nanak sólo busca Su Refugio. (2-17)

Daily Hukamnama Sahib

Tags: Daily Hukamnama Sahib from Sri Darbar Sahib, Sri Amritsar | Golden Temple Mukhwak | Today’s Hukamnama Sahib | Hukamnama Sahib Darbar Sahib | Hukamnama Guru Granth Sahib Ji | Aaj da Hukamnama Amritsar | Mukhwak Sri Darbar Sahib

Wednesday, 12 July 2023

Daily Hukamnama Sahib 8 September 2021 Sri Darbar Sahib