Live Gurbani Kirtan from Sri Darbar Sahib | ਗੁਰਬਾਣੀ ਕੀਰਤਨ

Categories
Hukamnama Sahib

Daily Hukamnama Sahib Sri Darbar Sahib 2 October 2023 | Mukhwak – Today’s Hukamnama Sahib

Daily Hukamnama Sahib from Sri Darbar Sahib, Sri Amritsar

Monday, 2 October 2023

ਰਾਗੁ ਸੋਰਠਿ – ਅੰਗ 631

Raag Sorath – Ang 631

ਸੋਰਠਿ ਮਹਲਾ ੯ ॥

ਮਨ ਕੀ ਮਨ ਹੀ ਮਾਹਿ ਰਹੀ ॥

ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥

ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥

ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥੧॥

ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥

ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥੨॥੨॥

English Transliteration:

soratth mahalaa 9 |

man kee man hee maeh rahee |

naa har bhaje na teerath seve chottee kaal gahee |1| rahaau |

daaraa meet poot rath sanpat dhan pooran sabh mahee |

avar sagal mithiaa e jaanau bhajan raam ko sahee |1|

firat firat bahute jug haario maanas deh lahee |

naanak kehat milan kee bareea simarat kahaa nahee |2|2|

Devanagari:

सोरठि महला ९ ॥

मन की मन ही माहि रही ॥

ना हरि भजे न तीरथ सेवे चोटी कालि गही ॥१॥ रहाउ ॥

दारा मीत पूत रथ संपति धन पूरन सभ मही ॥

अवर सगल मिथिआ ए जानउ भजनु रामु को सही ॥१॥

फिरत फिरत बहुते जुग हारिओ मानस देह लही ॥

नानक कहत मिलन की बरीआ सिमरत कहा नही ॥२॥२॥

Hukamnama Sahib Translations

English Translation:

Sorat’h, Ninth Mehl:

The mind remains in the mind.

He does not meditate on the Lord, nor does he perform service at sacred shrines, and so death seizes him by the hair. ||1||Pause||

Wife, friends, children, carriages, property, total wealth, the entire world

– know that all of these things are false. The Lord’s meditation alone is true. ||1||

Wandering, wandering around for so many ages, he has grown weary, and finally, he obtained this human body.

Says Nanak, this is the opportunity to meet the Lord; why don’t you remember Him in meditation? ||2||2||

Punjabi Translation:

(ਹੇ ਭਾਈ! ਵੇਖੋ, ਮਾਇਆ ਧਾਰੀ ਦੀ ਮੰਦ-ਭਾਗਤਾ! ਉਸ ਦੇ) ਮਨ ਦੀ ਆਸ ਮਨ ਵਿਚ ਹੀ ਰਹਿ ਗਈ।

ਨਾਹ ਉਸ ਨੇ ਪਰਮਾਤਮਾ ਦਾ ਭਜਨ ਕੀਤਾ, ਨਾਹ ਹੀ ਉਸ ਨੇ ਸੰਤ ਜਨਾਂ ਦੀ ਸੇਵਾ ਕੀਤੀ, ਤੇ, ਮੌਤ ਨੇ ਬੋਦੀ ਆ ਫੜੀ ॥੧॥ ਰਹਾਉ ॥

ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਗੱਡੀਆਂ, ਮਾਲ-ਅਸਬਾਬ, ਧਨ-ਪਦਾਰਥ ਸਾਰੀ ਹੀ ਧਰਤੀ-

ਇਹ ਸਭ ਕੁਝ ਨਾਸਵੰਤ ਸਮਝੋ। ਪਰਮਾਤਮਾ ਦਾ ਭਜਨ (ਹੀ) ਅਸਲ (ਸਾਥੀ) ਹੈ ॥੧॥

ਹੇ ਭਾਈ! ਕਈ ਜੁਗ (ਜੂਨਾਂ ਵਿਚ) ਭਟਕ ਭਟਕ ਕੇ ਤੂੰ ਥੱਕ ਗਿਆ ਸੀ। (ਹੁਣ) ਤੈਨੂੰ ਮਨੁੱਖਾ ਸਰੀਰ ਲੱਭਾ ਹੈ।

ਨਾਨਕ ਆਖਦਾ ਹੈ-(ਹੇ ਭਾਈ! ਪਰਮਾਤਮਾ ਨੂੰ) ਮਿਲਣ ਦੀ ਇਹੀ ਵਾਰੀ ਹੈ, ਹੁਣ ਤੂੰ ਸਿਮਰਨ ਕਿਉਂ ਨਹੀਂ ਕਰਦਾ? ॥੨॥੨॥

Spanish Translation:

Sorath, Mejl Guru Teg Bajadur, Noveno Canal Divino.

Los deseos de mi mente nunca se realizaron, pues no medité en mi Dios,

no visité los lugares santos y la muerte me agarró del cuello. (1‑Pausa)

Esposa, amigos, hijos, carrozas, riquezas y posesiones en toda la tierra;

odos son falsos. Sólo el Naam es Eterno. (1)

Has ido a través de millones de nacimientos época tras época y por ello fuiste bendecido con el vestido humano.

Dice Nanak, ahora es momento de encontrar a tu Dios, ¿por qué no Lo alabas? (2‑2)

Daily Hukamnama Sahib

Tags: Daily Hukamnama Sahib from Sri Darbar Sahib, Sri Amritsar | Golden Temple Mukhwak | Today’s Hukamnama Sahib | Hukamnama Sahib Darbar Sahib | Hukamnama Guru Granth Sahib Ji | Aaj da Hukamnama Amritsar | Mukhwak Sri Darbar Sahib

Monday, 2 October 2023

Daily Hukamnama Sahib 8 September 2021 Sri Darbar Sahib