Live Gurbani Kirtan from Sri Darbar Sahib | ਗੁਰਬਾਣੀ ਕੀਰਤਨ

Categories
Hukamnama Sahib

Daily Hukamnama Sahib Sri Darbar Sahib 19 December 2024

Daily Hukamnama Sahib from Sri Darbar Sahib, Sri Amritsar

Thursday, 19 December 2024

ਰਾਗੁ ਸੋਰਠਿ – ਅੰਗ 648

Raag Sorath – Ang 648

ਸਲੋਕੁ ਮਃ ੩ ॥

ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥

ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥੧॥

ਮਃ ੩ ॥

ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥

ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥੨॥

ਪਉੜੀ ॥

ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ॥

ਘਰ ਮੰਦਰ ਮਹਲ ਸਵਾਰੀਅਹਿ ਕਿਛੁ ਸਾਥਿ ਨ ਜਾਈ ॥

ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ ॥

ਜਨ ਲਾਵਹੁ ਚਿਤੁ ਹਰਿ ਨਾਮ ਸਿਉ ਅੰਤਿ ਹੋਇ ਸਖਾਈ ॥

ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਸੁਖੁ ਪਾਈ ॥੧੫॥

English Transliteration:

salok mahalaa 3 |

naanak naam na chetanee agiaanee andhule avare karam kamaeh |

jam dar badhe maareeeh fir visattaa maeh pachaeh |1|

mahalaa 3 |

naanak satigur seveh aapanaa se jan sache paravaan |

har kai naae samaae rahe chookaa aavan jaan |2|

paurree |

dhan sanpai maaeaa sancheeai ante dukhadaaee |

ghar mandar mehal savaareeeh kichh saath na jaaee |

har rangee ture nit paaleeeh kitai kaam na aaee |

jan laavahu chit har naam siau ant hoe sakhaaee |

jan naanak naam dhiaaeaa guramukh sukh paaee |15|

Devanagari:

सलोकु मः ३ ॥

नानक नामु न चेतनी अगिआनी अंधुले अवरे करम कमाहि ॥

जम दरि बधे मारीअहि फिरि विसटा माहि पचाहि ॥१॥

मः ३ ॥

नानक सतिगुरु सेवहि आपणा से जन सचे परवाणु ॥

हरि कै नाइ समाइ रहे चूका आवणु जाणु ॥२॥

पउड़ी ॥

धनु संपै माइआ संचीऐ अंते दुखदाई ॥

घर मंदर महल सवारीअहि किछु साथि न जाई ॥

हर रंगी तुरे नित पालीअहि कितै कामि न आई ॥

जन लावहु चितु हरि नाम सिउ अंति होइ सखाई ॥

जन नानक नामु धिआइआ गुरमुखि सुखु पाई ॥१५॥

Hukamnama Sahib Translations

English Translation:

Salok, Third Mehl:

O Nanak, the blind, ignorant fools do not remember the Naam, the Name of the Lord; they involve themselves in other activities.

They are bound and gagged at the door of the Messenger of Death; they are punished, and in the end, they rot away in manure. ||1||

Third Mehl:

O Nanak, those humble beings are true and approved, who serve their True Guru.

They remain absorbed in the Name of the Lord, and their comings and goings cease. ||2||

Pauree:

Gathering the wealth and property of Maya, brings only pain in the end.

Homes, mansions and adorned palaces will not go with anyone.

He may breed horses of various colors, but these will not be of any use to him.

O human, link your consciousness to the Lord’s Name, and in the end, it shall be your companion and helper.

Servant Nanak meditates on the Naam, the Name of the Lord; the Gurmukh is blessed with peace. ||15||

Punjabi Translation:

ਹੇ ਨਾਨਕ! ਅੰਨ੍ਹੇ ਅਗਿਆਨੀ ਨਾਮ ਨਹੀਂ ਸਿਮਰਦੇ ਤੇ ਹੋਰ ਹੋਰ ਕੰਮ ਕਰਦੇ ਹਨ।

(ਸਿੱਟਾ ਇਹ ਨਿਕਲਦਾ ਹੈ, ਕਿ) ਜਮ ਦੇ ਦਰ ਤੇ ਬੱਧੇ ਮਾਰ ਖਾਂਦੇ ਹਨ ਤੇ ਫਿਰ (ਵਿਕਾਰ-ਰੂਪ) ਵਿਸ਼ਟੇ ਵਿਚ ਸੜਦੇ ਹਨ ॥੧॥

ਹੇ ਨਾਨਕ! ਜੋ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ਉਹ ਮਨੁੱਖ ਸੱਚੇ ਤੇ ਕਬੂਲ ਹਨ;

ਉਹ ਹਰੀ ਦੇ ਨਾਮ ਵਿਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਜੰਮਣਾ ਮਰਣਾ ਮੁੱਕ ਜਾਂਦਾ ਹੈ ॥੨॥

ਧਨ, ਦੌਲਤ ਤੇ ਮਾਇਆ ਇਕੱਠੀ ਕਰੀਦੀ ਹੈ, ਪਰ ਅਖ਼ੀਰ ਨੂੰ ਦੁਖਦਾਈ ਹੁੰਦੀ ਹੈ;

ਘਰ, ਮੰਦਰ ਤੇ ਮਹਿਲ ਬਣਾਈਦੇ ਹਨ, ਪਰ ਕੁਝ ਨਾਲ ਨਹੀਂ ਜਾਂਦਾ;

ਕਈ ਰੰਗਾਂ ਦੇ ਘੋੜੇ ਸਦਾ ਪਾਲੀਦੇ ਹਨ, ਪਰ ਕਿਸੇ ਕੰਮ ਨਹੀਂ ਆਉਂਦੇ।

ਹੇ ਭਾਈ ਸੱਜਣੋ! ਹਰੀ ਦੇ ਨਾਮ ਨਾਲ ਚਿੱਤ ਜੋੜੋ, ਜੋ ਅਖ਼ੀਰ ਨੂੰ ਸਾਥੀ ਬਣੇ।

ਹੇ ਦਾਸ ਨਾਨਕ! ਜੋ ਮਨੁੱਖ ਨਾਮ ਸਿਮਰਦਾ ਹੈ, ਉਹ ਸਤਿਗੁਰੂ ਦੇ ਸਨਮੁਖ ਰਹਿ ਕੇ ਸੁਖ ਪਾਂਦਾ ਹੈ ॥੧੫॥

Spanish Translation:

Slok, Mejl Guru Amar Das, Tercer Canal Divino.

Dice Nanak, el tonto no habita en el Nombre del Señor y hace otras cosas;

es llevado a la justicia en el recinto de la muerte, es puesto de nuevo en un vientre y es destruido por sus propias pasiones. (1)

Mejl Guru Amar Das, Tercer Canal Divino.

Dice Nanak, aquéllos que sirven al Guru son aprobados por Dios.

Son fundidos en el Nombre del Señor y sus idas y venidas cesan. (2)

Pauri

Juntamos riquezas ilusorias y al final nos lamentamos.

Construimos palacios y mansiones, los cuáles no nos podrán acompañar después.

Mantenemos todo tipo de caballos, pero ¿de qué nos sirven? Oh Santos,

entonen su ser en el Nombre del Señor, pues Él sí los acompañará al final.

Nanak ha habitado en el Nombre y mira, ha sido bendecido con el Éxtasis. (15)

Daily Hukamnama Sahib

Tags: Daily Hukamnama Sahib from Sri Darbar Sahib, Sri Amritsar | Golden Temple Mukhwak | Today’s Hukamnama Sahib | Hukamnama Sahib Darbar Sahib | Hukamnama Guru Granth Sahib Ji | Aaj da Hukamnama Amritsar | Mukhwak Sri Darbar Sahib

Thursday, 19 December 2024

Daily Hukamnama Sahib 8 September 2021 Sri Darbar Sahib